ਇਮੀਗ੍ਰੇਸ਼ਨ ਅਤੇ ਫਾਰਨਰ ਬਿੱਲ 2025 ਵੀਰਵਾਰ ਨੂੰ ਲੋਕ ਸਭਾ ਵਿੱਚ ਪਾਸ ਹੋ ਗਿਆ। ਬਿੱਲ ‘ਤੇ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਪੱਛਮੀ ਬੰਗਾਲ ਤੋਂ ਬੰਗਲਾਦੇਸ਼ੀਆਂ ਅਤੇ ਰੋਹਿੰਗਿਆ ਦੀ ਘੁਸਪੈਠ ਹੋ ਰਹੀ ਹੈ। ਮੋਦੀ ਸਰਕਾਰ ਸਿਰਫ ਉਨ੍ਹਾਂ ਲੋਕਾਂ ਨੂੰ ਭਾਰਤ ਆਉਣ ਤੋਂ ਰੋਕੇਗੀ ਜਿਨ੍ਹਾਂ ਦੇ ਇਰਾਦੇ ਗਲਤ ਹਨ। ਇਹ ਦੇਸ਼ ਕੋਈ ਧਰਮਸ਼ਾਲਾ ਨਹੀਂ ਹੈ।
ਬ੍ਰੇਕਿੰਗ: ਇਮੀਗ੍ਰੇਸ਼ਨ ਅਤੇ ਫਾਰਨਰ ਬਿੱਲ 2025 ਲੋਕ ਸਭਾ ਵਿੱਚ ਹੋਇਆ ਪਾਸ
RELATED ARTICLES


