ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਅੱਜ ਜੰਤਰ-ਮੰਤਰ ’ਤੇ ਹੋਇਆ ਇਤਿਹਾਸਕ ਇਕੱਠ ਇਸ ਗੱਲ ਦੀ ਗਵਾਹੀ ਹੈ ਕਿ ਦਿੱਲੀ ਹੀ ਨਹੀਂ, ਸਾਰਾ ਦੇਸ਼ ਅਰਵਿੰਦ ਕੇਜਰੀਵਾਲ ਨਾਲ ਖੜ੍ਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਏਜੰਸੀਆਂ ਰਾਹੀਂ ਕੀਤੀ ਸਾਜ਼ਿਸ਼ ਸੱਚਾਈ ਦੇ ਸਾਹਮਣੇ ਢਹਿ ਗਈ ਹੈ। ਇਹ ਲੜਾਈ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਹੈ, ਜੋ ਜਾਰੀ ਰਹੇਗੀ।
BREAKING: ਜੰਤਰ-ਮੰਤਰ ’ਤੇ ਇਤਿਹਾਸਕ ਇਕੱਠ, ਲੋਕਨਾਇਕ ਕੇਜਰੀਵਾਲ ਨਾਲ ਦੇਸ਼ ਖੜ੍ਹਾ : ਭਗਵੰਤ ਮਾਨ
RELATED ARTICLES


