ਪੰਜਾਬੀ ਗਾਇਕ ਬੱਬੂ ਮਾਨ ਦੇ ਖਿਲਾਫ ਹਿੰਦੂ ਸੰਗਠਨਾਂ ਨੇ ਬੇਅਦਬੀ ਦਾ ਆਰੋਪ ਲਗਾਇਆ ਹੈ । ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਸ਼ੋ ਦੇ ਦੌਰਾਨ ਬੱਬੂ ਮਾਨ ਤੇ ਇਹ ਆਰੋਪ ਲਗਾਏ ਗਏ ਹਨ। ਮਾਤਾ ਚਿੰਤਪੁਰਨੀ ਤੋਂ ਲਿਆਂਦੀ ਗਈ ਜੋਤ ਦੀ ਸਥਾਪਨਾ ਅਤੇ ਦਰਬਾਰ ਦੀ ਸਟੇਜ ਤਿਆਰ ਹੋਣ ਦੇ ਬਾਵਜੂਦ, ਬੱਬੂ ਮਾਨ ਨੇ ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਸ਼ਲੀਲ ਗੀਤ ਗਾਏ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ।
ਬ੍ਰੇਕਿੰਗ: ਪੰਜਾਬੀ ਗਾਇਕ ਬੱਬੂ ਮਾਨ ਦੇ ਖਿਲਾਫ ਹਿੰਦੂ ਸੰਗਠਨਾਂ ਨੇ ਲਾਏ ਬੇਅਦਬੀ ਦੇ ਦੋਸ਼
RELATED ARTICLES


