ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਿਰੋਮਣੀ ਅਕਾਲੀ ਦਲ ਦੀ ਆਈਟੀ ਸੈਲ ਦੇ ਨੇਸ਼ਨਲ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਹੈ। 15 ਨਵੰਬਰ ਨੂੰ ਤਰਨਤਾਰਨ ਪੁਲਿਸ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿੱਚ ਇਕ ਕੈਫੇ ਤੋਂ ਹਿਰਾਸਤ ਵਿੱਚ ਲਿਆ ਸੀ। ਗਿਰਫ਼ਤਾਰੀ ‘ਤੇ ਸਵਾਲ ਬਰਕਰਾਰ ਹਨ, ਪਰ ਜਮਾਨਤ ਨਾਲ ਅਕਾਲੀ ਦਲ ਵਿੱਚ ਰਾਹਤ ਹੈ।
ਬ੍ਰੇਕਿੰਗ : ਹਾਈਕੋਰਟ ਨੇ ਸ਼ਿਰੋਮਣੀ ਅਕਾਲੀ ਦਲ ਦੀ ਆਈਟੀ ਸੈਲ ਦੇ ਨੇਸ਼ਨਲ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਅੰਤਰਿਮ ਜਮਾਨਤ ਦਿੱਤੀ
RELATED ARTICLES


