ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਕੇਂਦਰ ਨੂੰ ਫੈਸਲਾ ਲੈਣ ਦੀ ਅੱਜ ਤੱਕ ਦਾ ਸਮਾਂ ਦਿੱਤਾ ਸੀ। ਦੱਸਣ ਯੋਗ ਹੈ ਕਿ ਪਿਛਲੇ 29 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਵਾਣਾ ਜੇਲ ਵਿੱਚ ਬੰਦ ਹਨ। ਰਹਿਮ ਦੀ ਪਟੀਸ਼ਨ ਤੇ ਫੈਸਲਾ ਨਾ ਹੋਣ ਕਰਕੇ ਇਹ ਪਟੀਸ਼ਨ ਪਾਈ ਗਈ ਸੀ।
ਬ੍ਰੇਕਿੰਗ : ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ
RELATED ARTICLES