BCCI ਨੇ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ‘ਤੇ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। IPL-2025 ਦਾ ਨੌਵਾਂ ਮੈਚ ਸ਼ਨੀਵਾਰ ਨੂੰ ਅਹਿਮਦਾਬਾਦ ‘ਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ ‘ਚ ਮੁੰਬਈ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰ ਰਹੀ ਸੀ ਅਤੇ ਨਿਰਧਾਰਤ ਸਮੇਂ ‘ਚ 20 ਓਵਰ ਗੇਂਦਬਾਜ਼ੀ ਨਹੀਂ ਕਰ ਸਕੀ।
ਬ੍ਰੇਕਿੰਗ : ਹਾਰਦਿਕ ਪੰਡਯਾ ਤੇ ਲੱਗਿਆ 12 ਲੱਖ ਦਾ ਜੁਰਮਾਨਾ
RELATED ARTICLES