ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਵਿਹਾਨ ਮਲਹੋਤਰਾ, ਰਾਹੁਲ ਕੁਮਾਰ ਅਤੇ ਅਨਮੋਲਜੀਤ ਸਿੰਘ ਨੂੰ ਆਉਣ ਵਾਲੇ ਇੰਗਲੈਂਡ ਦੌਰੇ ਲਈ ਭਾਰਤ ਦੀ ਅੰਡਰ-19 ਟੀਮ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਤਿੰਨਾਂ ਨੂੰ ਆਯੁਸ਼ ਮਹਾਤਰੇ ਦੀ ਅਗਵਾਈ ਵਾਲੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਰਭਜਨ ਨੇ ਅੰਡਰ-19 ਟੀਮ ਵਿੱਚ ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਸ਼ਾਮਲ ਕਰਨ ‘ਤੇ ਖੁਸ਼ੀ ਜ਼ਾਹਰ ਕੀਤੀ।
ਬ੍ਰੇਕਿੰਗ: ਇੰਗਲੈਂਡ ਦੌਰੇ ਲਈ ਅੰਡਰ 19 ਟੀਮ ਵਿੱਚ ਪੰਜਾਬ ਦੇ 3 ਖਿਡਾਰੀਆਂ ਦੀ ਚੋਣ ਤੇ ਖੁਸ਼ ਹੋਏ ਹਰਭਜਨ ਸਿੰਘ
RELATED ARTICLES