ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਦੇ ਵਿੱਚ ਇੱਕ ਵੱਡਾ ਨਾਮ ਜੁੜਿਆ ਹੈ । ਬਾਗੀ ਧੜੇ ਵਿੱਚ ਸ਼ਾਮਿਲ ਹੋਏ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਇੰਚਾਰਜ ਬਣਾਇਆ ਗਿਆ ਹੈ। ਹੁਣ ਅਕਾਲੀ ਦਲ ਵੱਲੋਂ ਵਡਾਲਾ ਨੂੰ ਇੰਚਾਰਜ ਬਣਾ ਕੇ ਬਾਗੀ ਧੜੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਹੋਰ ਇਸ ਧੜੇ ਵਿੱਚੋਂ ਕੌਣ ਕੌਣ ਅਕਾਲੀ ਦਲ ਵਿੱਚ ਸ਼ਾਮਿਲ ਹੁੰਦਾ ਹੈ।
ਬ੍ਰੇਕਿੰਗ : ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੌਮਣੀ ਅਕਾਲੀ ਦਲ ਨੇ ਬਣਾਇਆ ਫਰੀਦਕੋਟ ਤੋਂ ਇੰਚਾਰਜ
RELATED ARTICLES