ਪੰਜਾਬ ਨੇ ਵਿੱਤੀ ਸਾਲ 2023-24 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਜਨਵਰੀ ਤੱਕ ਸ਼ੁੱਧ ਵਸਤੂਆਂ ਅਤੇ ਸੇਵਾਵਾਂ ਟੈਕਸ ਕੁਲੈਕਸ਼ਨ ਵਿੱਚ 11.87% ਦਾ ਵਾਧਾ ਦਰਜ ਕੀਤਾ ਹੈ। ਜੋ ਕਿ 10% ਦੀ ਰਾਸ਼ਟਰੀ ਔਸਤ ਦਰ ਤੋਂ ਵੱਧ ਹੈ। ਪੰਜਾਬ ਵਿੱਚ 2000 ਕਰੋੜ ਰੁਪਏ ਦਾ ਜੀਐਸਟੀ ਵਾਧਾ ਹੋਇਆ ਹੈ ਜੋ ਕੇਂਦਰ ਨਾਲੋਂ 10% ਵੱਧ ਹੈ । ਕੁੱਲ ਮਾਲੀਆ ਵੀ 3600 ਕਰੋੜ ਰੁਪਏ ਵਧਿਆ ਹੈ ਤੇ ਸੂਬਾ ਚੋਟੀ ਦੇ 3 ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ।
ਬ੍ਰੇਕਿੰਗ : ਪੰਜਾਬ ਸਰਕਾਰ ਦੇ ਖਜਾਨੇ ਵਿੱਚ 2000 ਕਰੋੜ ਰੁਪਏ ਦਾ ਜੀਐਸਟੀ ਵਾਧਾ
RELATED ARTICLES