ਮੋਹਾਲੀ/ਅੰਮ੍ਰਿਤਸਰ: ਮਾਪਿਆਂ ਦੀ ਗ੍ਰਿਫ਼ਤਾਰੀ ਮਗਰੋਂ ਗੈਂਗਸਟਰ ਗੋਲਡੀ ਬਰਾੜ ਨੇ ਪੁਲਿਸ ਅਤੇ ਸਰਕਾਰ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਉਸ ਨੇ ਚੇਤਾਵਨੀ ਦਿੱਤੀ ਕਿ ਉਹ ਅਫ਼ਸਰਾਂ ਦੇ ਵਿਦੇਸ਼ ਰਹਿੰਦੇ ਬੱਚਿਆਂ ਬਾਰੇ ਜਾਣਦਾ ਹੈ। ਬਰਾੜ ਨੇ ਮੋਹਾਲੀ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਜੇਕਰ ਕਾਰਵਾਈਆਂ ਨਾ ਰੁਕੀਆਂ ਤਾਂ ਉਹ ਰੋਜ਼ਾਨਾ ਇੱਕ ਬੰਦਾ ਮਾਰ ਸਕਦਾ ਹੈ।
ਬ੍ਰੇਕਿੰਗ : ਮਾਂ-ਬਾਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਦੀ ਧਮਕੀ, ਆਡੀਓ ਵਾਇਰਲ
RELATED ARTICLES


