ਨਵੀਂ ਦਿੱਲੀ: ਸਰਾਫ਼ਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਵਾਅਦਾ ਬਾਜ਼ਾਰ (MCX) ਵਿੱਚ ਚਾਂਦੀ ਦਾ ਭਾਅ 11% ਯਾਨੀ ਕਰੀਬ 28,000 ਰੁਪਏ ਡਿੱਗ ਕੇ 2.40 ਲੱਖ ਰੁਪਏ ਪ੍ਰਤੀ ਕਿਲੋ ‘ਤੇ ਆ ਗਿਆ ਹੈ। ਸੋਨਾ ਵੀ 3,000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ। ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਆਈ ਇਸ ਗਿਰਾਵਟ ਨੇ ਬਾਜ਼ਾਰ ਵਿੱਚ ਹਲਚਲ ਮਚਾ ਦਿੱਤੀ ਹੈ।
ਬ੍ਰੇਕਿੰਗ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਚਾਂਦੀ 28,000 ਰੁਪਏ ਸਸਤੀ ਹੋ ਕੇ 2.40 ਲੱਖ ‘ਤੇ ਪਹੁੰਚੀ
RELATED ARTICLES


