ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਹਰਚੰਦਪੁਰਾ ਦੇ ਬਾਦਸ਼ਾਹਪੁਰ ਵਿੱਚ ਘੱਗਰ ਨਦੀ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਫੀਡਬੈਕ ਲਈ। ਘੱਗਰ ਦੇ ਬੰਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਦੇ ਸੰਪਰਕ ਵਿੱਚ ਹਨ। ਇਸਦੇ ਲਈ ਫੌਜ ਨੂੰ ਵੀ ਤੈਨਾਤ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ: ਘੱਗਰ ਬੰਨ੍ਹ ਤੇ ਰੱਖੀ ਜਾ ਰਹੀ ਨਜ਼ਰ, ਫੌਜ ਨੂੰ ਕੀਤਾ ਗਿਆ ਤੈਨਾਤ
RELATED ARTICLES