ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਹੈ। ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਆਪਣੇ ਦੌਰੇ ‘ਤੇ, ਚੰਨੀ ਨੇ ਅਧੂਰੀ ਸਕੂਲ ਇਮਾਰਤ ਅਤੇ ਆਈ.ਟੀ.ਆਈ. ਕਾਲਜ ਦਾ ਨਿਰੀਖਣ ਕੀਤਾ। ਸਾਬਕਾ ਮੁੱਖ ਮੰਤਰੀ ਨੇ ਮੌਜੂਦਾ ਸਿੱਖਿਆ ਮਾਡਲ ਨੂੰ ‘ਕੁਚੀ ਫੇਰ ਮਾਡਲ’ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ਼ ਸਕੂਲਾਂ ਦੇ ਨਾਮ ਬਦਲ ਕੇ ‘ਸਕੂਲ ਆਫ਼ ਐਮੀਨੈਂਸ’ ਰੱਖ ਰਹੀ ਹੈ।
ਬ੍ਰੇਕਿੰਗ: ਸਾਬਕਾ ਸੀਐਮ ਨੇ ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ਦੀਆਂ ਦੱਸੀਆਂ ਕਮੀਆਂ
RELATED ARTICLES