ਮੰਗਲਵਾਰ ਦੇਰ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਕੀਤੀ ਗਈ ਹਵਾਈ ਸਟਰਾਈਕ ਨੂੰ ਭਾਰਤ ਦੇ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਹੈ। ਇਸ ਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਆਪਣੀ ਪ੍ਰਤਿਕਿਰਿਆ ਦਿੰਦੇ ਹੋਏ ਐਕਸ ਤੇ ਪੋਸਟ ਕੀਤਾ ਹੈ ਕਿ ਪੂਰੀ ਦੁਨੀਆਂ ਨੂੰ ਅੱਤਵਾਦ ਦੇ ਖਿਲਾਫ 0 ਟੋਲਰੈਂਸ ਨੀਤੀ ਨੂੰ ਅਪਣਾਉਣਾ ਚਾਹੀਦਾ ਹੈ। ਤਾਂ ਹੀ ਦੁਨੀਆਂ ਤੋਂ ਅੱਤਵਾਦ ਦਾ ਸਫਾਇਆ ਹੋ ਸਕਦਾ ਹੈ।
ਬ੍ਰੇਕਿੰਗ: ਆਪਰੇਸ਼ਨ ਸੰਦੂਰ ਤੇ ਬੋਲੇ ਵਿਦੇਸ਼ ਮੰਤਰੀ, ਪੂਰੀ ਦੁਨੀਆ ਨੂੰ ਅੱਤਵਾਦ ਖਿਲਾਫ਼ ਜ਼ੀਰੋ ਟੋਲਰੇਂਸ ਨੀਤੀ ਅਪਨਾਉਣੀ ਚਾਹੀਦੀ
RELATED ARTICLES