ਪੰਜਾਬ ਦੇ ਵਿੱਚ ਕੜਾਕੇ ਦੀ ਸਰਦੀ ਦੇ ਨਾਲ ਹੁਣ ਧੁੰਦ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਪਈ ਸੰਘਣੀ ਧੁੰਦੇ ਕਰਕੇ ਵਿਜੀਬਿਲਟੀ ਬਿਲਕੁਲ ਜੀਰੋ ਹੋ ਗਈ ਹੈ। ਜਿਸ ਕਰਕੇ ਸੜਕੀ ਆਵਾਜਾਈ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ । ਅੰਮ੍ਰਿਤਸਰ ਹਵਾਈ ਅੱਡੇ ਤੋਂ ਰਾਤ ਕੋਈ ਵੀ ਫਲਾਈਟ ਉੱਤਰ ਨਹੀਂ ਸਕੀ। ਕੁਆਲ ਨੰਬਰ ਤੋਂ ਆਉਣ ਵਾਲੀ ਫਲਾਈਟ ਨੂੰ ਵੀ ਦਿੱਲੀ ਲੈਂਡ ਕਰਨਾ ਪਿਆ।
ਬ੍ਰੇਕਿੰਗ : ਧੁੰਦ ਅਤੇ ਕੜਾਕੇ ਦੀ ਠੰਡ ਨੇ ਠਾਰਿਆ ਪੰਜਾਬ, ਵਿਜਿਬਿਲਟੀ ਜ਼ੀਰੋ
RELATED ARTICLES