ਪੰਜਾਬ ਵਿੱਚ ਅੱਜ ਅਤੇ ਅਗਲੇ ਤਿੰਨ ਦਿਨਾਂ ਤੱਕ ਹੜ੍ਹ ਦਾ ਖ਼ਤਰਾ ਹੈ। ਸੁਖਨਾ ਝੀਲ ਦੇ ਹੜ੍ਹ ਗੇਟ ਖੁੱਲ੍ਹਣ ਕਾਰਨ ਘੱਗਰ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੇ ਨਾਲ ਹੀ ਭਾਖੜਾ ਦੇ ਚਾਰ ਗੇਟਾਂ ਤੋਂ ਸਤਲੁਜ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਮੋਹਾਲੀ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਪਠਾਨਕੋਟ ਵਿੱਚ ਪੀਲਾ ਅਲਰਟ ਹੈ।
ਬ੍ਰੇਕਿੰਗ : ਸੁੱਖਣਾ ਝੀਲ ਦੇ ਫਲਡ ਗੇਟ ਖੋਲ੍ਹੇ, ਭਾਖੜਾ ਦੇ ਵੀ ਚਾਰ ਗੇਟ ਅੱਜ ਜਾਣੇ ਹਨ ਖੋਲ੍ਹੇ
RELATED ARTICLES