More
    HomePunjabi NewsLiberal Breakingਬ੍ਰੇਕਿੰਗ : ਜਲੰਧਰ ਵਿੱਚ ਵੀ ਹੜ੍ਹ ਦਾ ਅਲਰਟ ਹੋਇਆ ਜਾਰੀ, ਪੈ ਰਿਹਾ...

    ਬ੍ਰੇਕਿੰਗ : ਜਲੰਧਰ ਵਿੱਚ ਵੀ ਹੜ੍ਹ ਦਾ ਅਲਰਟ ਹੋਇਆ ਜਾਰੀ, ਪੈ ਰਿਹਾ ਲਗਾਤਾਰ ਮੀਂਹ

    ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅੱਜ ਰੋਪੜ ਤੋਂ ਹੜ੍ਹ ਦੇ ਗੇਟ ਖੋਲ੍ਹੇ ਜਾਣਗੇ। ਇੱਥੋਂ 1 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਜਲੰਧਰ, ਫਿਲੌਰ ਤੋਂ ਸ਼ਾਹਕੋਟ ਅਤੇ ਲੋਹੀਆਂ ਹੜ੍ਹਾਂ ਦੀ ਲਪੇਟ ਵਿੱਚ ਆ ਸਕਦੇ ਹਨ। ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ।

    RELATED ARTICLES

    Most Popular

    Recent Comments