ਆਦਮਪੁਰ ਏਅਰਪੋਰਟ ਦੇ ਡਾਇਰੈਕਟਰ ਪੁਸ਼ਪੇਂਦਰ ਨਿਰਾਲਾ ਅਨੁਸਾਰ, ਮੁੰਬਈ ਅਤੇ ਹਿੰਡਨ ਲਈ ਉਡਾਣਾਂ ਪੂਰੀ ਯਾਤਰੀ ਸਮਰੱਥਾ ਨਾਲ ਚੱਲ ਰਹੀਆਂ ਹਨ। ਮੁੰਬਈ ਦੀ ਫਲਾਈਟ ਵਿੱਚ 188 ਵਿੱਚੋਂ 187 ਅਤੇ ਹਿੰਡਨ ਲਈ 88 ਵਿੱਚੋਂ 87 ਯਾਤਰੀਆਂ ਨੇ ਸਫ਼ਰ ਕੀਤਾ। ਡਾਇਰੈਕਟਰ ਨੇ ਦੱਸਿਆ ਕਿ ਯਾਤਰੀ ਹਵਾਈ ਅੱਡੇ ਦੀਆਂ ਸੇਵਾਵਾਂ ਤੋਂ ਬਹੁਤ ਸੰਤੁਸ਼ਟ ਹਨ, ਜਿਸ ਕਾਰਨ ਦੋਵੇਂ ਫਲਾਈਟਾਂ ਲਗਭਗ ‘ਪੈਕ’ ਜਾ ਰਹੀਆਂ ਹਨ।
ਬ੍ਰੇਕਿੰਗ : ਆਦਮਪੁਰ ਏਅਰਪੋਰਟ ਤੋਂ ਮੁੰਬਈ ਅਤੇ ਹਿੰਡਨ ਦੀਆਂ ਉਡਾਣਾਂ ਰਹੀਆਂ ‘ਫੁੱਲ’
RELATED ARTICLES


