ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਬੁੱਧਵਾਰ ਰਾਤ ਨੂੰ ਗੋਲੀਬਾਰੀ ਕੀਤੀ ਗਈ। ਕਪਿਲ ਸ਼ਰਮਾ ਨੇ ਤਿੰਨ ਦਿਨ ਪਹਿਲਾਂ, 7 ਜੁਲਾਈ ਨੂੰ ਕੈਫੇ ਦਾ ਉਦਘਾਟਨ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਅਣਪਛਾਤੇ ਹਮਲਾਵਰਾਂ ਨੇ ਕੈਫੇ ‘ਤੇ 9 ਗੋਲੀਆਂ ਚਲਾਈਆਂ। ਕਪਿਲ ਸ਼ਰਮਾ ਦਾ ਇਹ ਕੈਫੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਹੈ। ਇਸਦਾ ਨਾਮ ‘ਕਪਸ ਕੈਫੇ’ ਹੈ।
ਬ੍ਰੇਕਿੰਗ : ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਤੇ ਹੋਈ ਫਾਇਰਿੰਗ
RELATED ARTICLES