ਸ਼ਨੀਵਾਰ ਸਵੇਰੇ ਪੰਜਾਬ ਦੇ ਸਰਹਿੰਦ ਸਟੇਸ਼ਨ ਨੇੜੇ ਅੰਮ੍ਰਿਤਸਰ, ਪੰਜਾਬ ਤੋਂ ਬਿਹਾਰ ਦੇ ਸਹਰਸਾ ਜਾ ਰਹੀ ਗਰੀਬ ਰਥ ਟ੍ਰੇਨ (12204) ਵਿੱਚ ਅੱਗ ਲੱਗ ਗਈ। ਇਹ ਅੱਗ ਏਸੀ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਲੱਗੀ, ਜਿਸ ਕਾਰਨ ਲੁਧਿਆਣਾ ਦੇ ਕਈ ਕਾਰੋਬਾਰੀ ਵੀ ਜ਼ਖਮੀ ਹੋ ਗਏ। ਕੋਚ ਨੰਬਰ 19 ਵਿੱਚ ਸਵਾਰ ਇੱਕ ਯਾਤਰੀ ਨੇ ਅੱਗ ਲੱਗਦੇ ਹੀ ਟ੍ਰੇਨ ਦੀ ਚੇਨ ਖਿੱਚ ਲਈ, ਜਿਸ ਨਾਲ ਟ੍ਰੇਨ ਰੁਕ ਗਈ।
ਬ੍ਰੇਕਿੰਗ : ਅੰਮ੍ਰਿਤਸਰ ਤੋਂ ਬਿਹਾਰ ਜਾ ਰਹੀ ਗਰੀਬ ਰਥ ਟਰੇਨ ਨੂੰ ਲੱਗੀ ਅੱਗ
RELATED ARTICLES