ਆਈਪੀਐਲ ਮੈਗਾ ਆਕਸ਼ਨ ਦੇ ਵਿੱਚ ਇਸ ਵਾਰੀ ਭਾਰਤ ਦੇ ਦਿੱਗਜ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਅਤੇ ਯੁਵਾ ਤੇਜ ਗੇਂਦਬਾਜ ਅਰਸ਼ਦੀਪ ਸਿੰਘ ਇੱਕੋ ਹੀ ਪ੍ਰਾਈਸ ਤੇ ਖਰੀਦੇ ਗਏ ਹਨ । ਦੋਨਾਂ ਨੂੰ 18-18 ਕਰੋੜ ਰੁਪਈਏ ਵਿੱਚ ਟੀਮਾਂ ਨੇ ਖਰੀਦਿਆ ਹੈ। ਜਸਪ੍ਰੀਤ ਬੁਮਰਾਹ ਨੂੰ ਮੁੰਬਈ ਇੰਡੀਅਨ ਨੇ 18 ਕਰੋੜ ਰੁਪਏ ਵਿੱਚ ਖਰੀਦਿਆ ਹੈ ਜਦਕਿ ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਸ ਨੇ 18 ਕਰੋੜ ਰੁਪਏ ਵਿੱਚ ਖਰੀਦ ਕੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ।
ਬ੍ਰੇਕਿੰਗ: ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਵਿਕੇ ਇਕੋ ਜਿਹੇ ਪ੍ਰਾਇਸ ਤੇ
RELATED ARTICLES