ਕਿਸਾਨ ਜਥੇਬੰਦੀਆਂ ਅੱਜ ਕਿਸਾਨ ਸ਼ੁਭ ਕਰਨ ਸਿੰਘ ਦੀ ਬਰਸੀ ਮਨਾ ਰਹੀਆਂ ਹਨ। ਦੱਸਣ ਯੋਗ ਹੈ ਕਿ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਸ਼ੁਭ ਕਰਨ ਸਿੰਘ ਦੀ ਮੌਤ ਹੋ ਗਈ ਸੀ। ਬਠਿੰਡਾ ਵਿੱਚ ਸ਼ੁਭਕਰਨ ਸਿੰਘ ਦਾ ਬੁੱਤ ਵੀ ਲਗਾਇਆ ਜਾ ਰਿਹਾ ਹੈ । ਦੋਨਾਂ ਬਾਡਰਾਂ ਦੇ ਉੱਪਰ ਕਿਸਾਨਾਂ ਵੱਲੋਂ ਸ਼ੁਭ ਕਰਨ ਸਿੰਘ ਦੀ ਬਰਸੀ ਨੂੰ ਮਨਾਇਆ ਜਾਵੇਗਾ।
ਬ੍ਰੇਕਿੰਗ : ਕਿਸਾਨ ਜਥੇਬੰਦੀਆਂ ਅੱਜ ਮਨਾ ਰਹੀਆਂ ਹਨ ਕਿਸਾਨ ਸ਼ੁਭ ਕਰਨ ਸਿੰਘ ਦੀ ਬਰਸੀ
RELATED ARTICLES