2019 ਦੇ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਵਰਤੇ ਗਏ ਵਿਸਫੋਟਕ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਤੋਂ ਖਰੀਦੇ ਗਏ ਸਨ। ਦੁਨੀਆ ਭਰ ਵਿੱਚ ਅੱਤਵਾਦੀ ਫੰਡਿੰਗ ਦੀ ਨਿਗਰਾਨੀ ਕਰਨ ਵਾਲੀ ਸੰਸਥਾ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਨੇ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ। FATF ਨੇ ਇਸ ਰਿਪੋਰਟ ਵਿੱਚ 2022 ਵਿੱਚ ਯੂਪੀ ਦੇ ਗੋਰਖਪੁਰ ਵਿੱਚ ਗੋਰਖਨਾਥ ਮੰਦਰ ‘ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਹੈ।
ਬ੍ਰੇਕਿੰਗ : ਪੁਲਵਾਮਾ ਹਮਲੇ ਲਈ ਵਿਸਫ਼ੋਟਕ ਪਦਾਰਥ ਐਮਾਜ਼ੋਨ ਤੋਂ ਗਿਆ ਸੀ ਖਰੀਦਿਆ
RELATED ARTICLES