ਪੰਜਾਬ ਦੇ 22 ਨਸ਼ਾ ਛੁਡਾਊ ਕੇਂਦਰਾਂ ਰਾਹੀਂ ਨਸ਼ਿਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਇਸ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਲੰਧਰ ਜ਼ੋਨਲ ਟੀਮ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ, ਲੁਧਿਆਣਾ, ਬਰਨਾਲਾ ਅਤੇ ਮੁੰਬਈ ਵਿੱਚ ਕੁੱਲ 4 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇ ਕੁਝ ਨਵੇਂ ਤੱਥਾਂ ਦੇ ਆਧਾਰ ‘ਤੇ ਮੁੰਬਈ ਸਮੇਤ 4 ਥਾਵਾਂ ‘ਤੇ ਮਾਰੇ ਗਏ।
ਬ੍ਰੇਕਿੰਗ : ਈ ਡੀ ਵਲੋ ਪੰਜਾਬ ਦੇ ਇਹਨਾਂ ਸ਼ਹਿਰਾਂ ਵਿੱਚ ਵੱਖ ਵੱਖ ਠਿਕਾਣਿਆਂ ਤੇ ਕੀਤੀ ਗਈ ਰੇਡ
RELATED ARTICLES