ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਨੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ। ਪੰਜਾਬ ਇੰਚਾਰਜ ਭੂਪੇਸ਼ ਬਘੇਲ ਦੇ ਬਿਆਨ ਤੋਂ ਬਾਅਦ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਵਰਗੇ ਨੇਤਾਵਾਂ ਵਿੱਚ ਬੇਚੈਨੀ ਹੈ। ਜਿੱਥੇ ਭਾਜਪਾ ਆਪਣੇ ਵੱਡੇ ਸਿੱਖ ਚਿਹਰੇ ਨੂੰ ਬਚਾਉਣ ਲਈ ਅਲਰਟ ‘ਤੇ ਹੈ, ਉੱਥੇ ਹੀ ਕਾਂਗਰਸ ਨੇ ਅੱਜ 3 ਵਜੇ ਵਿਧਾਇਕਾਂ ਦੀ ਅਹਿਮ ਮੀਟਿੰਗ ਬੁਲਾਈ ਹੈ।
BREAKING: ਕੈਪਟਨ ਦੀ ਕਾਂਗਰਸ ਵਾਪਸੀ ਦੀ ਚਰਚਾ ਭਾਜਪਾ ਅਲਰਟ ਤੇ ਕਾਂਗਰਸੀ ਦਿੱਗਜਾਂ ‘ਚ ਹਲਚਲ
RELATED ARTICLES


