ਲੁਧਿਆਣਾ ਵਿੱਚ ਦਿਲਜੀਤ ਦੋਸਾਂਝ ਦੇ Grand Finale Show ਲਈ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਦਰਸ਼ਕਾਂ ਲਈ 18 ਪਾਰਕਿੰਗ ਸਾਈਟਾਂ ਬਣਾਈਆਂ ਗਈਆਂ। ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ 3500 ਪੁਲਿਸ ਕਰਮਚਾਰੀ ਅਤੇ 500 ਨਿੱਜੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ। ਇਸ ਇਵੈਂਟ ਨੂੰ ਸੁਚਾਰੂ ਬਣਾਉਣ ਲਈ ਵੱਖ-ਵੱਖ ਥਾਵਾਂ ‘ਤੇ ਈ-ਰਿਕਸ਼ਾ ਸਹੂਲਤ ਵੀ ਉਪਲਬਧ ਕਰਾਈ ਗਈ।
ਬ੍ਰੇਕਿੰਗ: ਕੱਲ੍ਹ ਲੁਧਿਆਣਾ ਵਿੱਚ ਹੋਵੇਗਾ ਦਿਲਜੀਤ ਦੋਸਾਂਝ ਦਾ ਸ਼ੋ, ਪ੍ਰਬੰਧ ਮੁਕੰਮਲ
RELATED ARTICLES