ਪੰਜਾਬ ਦੇ ਵਿੱਚ ਹੜ ਪੀੜਤਾਂ ਦੀ ਮਦਦ ਦੇ ਲਈ ਹੁਣ ਰਾਧਾ ਸੁਆਮੀ ਡੇਰਾ ਬਿਆਸ ਨੇ ਵੀ ਆਪਣਾ ਯੋਗਦਾਨ ਪਾਇਆ ਹੈ । ਤੇਰੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੀੜਤਾਂ ਦੀ ਮਦਦ ਲਈ ਸਤਿਸੰਗ ਘਰਾਂ ਦੇ ਦਰਵਾਜ਼ੇ ਖੋਲ੍ਹੇ ਗਏ ਹਨ। ਸਤਿਸੰਗ ਘਰਾਂ ਦੇ ਪ੍ਰਬੰਧਕ ਤੇ ਸੇਵਾਦਾਰ ਪੂਰੀ ਤਰ੍ਹਾਂ ਲੋਕਾਂ ਦੀ ਸੇਵਾ ‘ਚ ਜੁਟੇ ਹੋਏ ਹਨ ਅਤੇ ਜਲੰਧਰ ਤੇ ਕਪੂਰਥਲਾ ‘ਚ ਰੋਜ਼ਾਨਾ 4000 ਤੋਂ 5000 ਫੂਡ ਪੈਕੇਟ ਤਿਆਰ ਕਰਕੇ ਲੋਕਾਂ ‘ਚ ਵੰਡੇ ਜਾ ਰਹੇ ਹਨ।
ਬ੍ਰੇਕਿੰਗ: ਪੰਜਾਬ ਵਿੱਚ ਹੜ੍ਹ ਪੀੜ੍ਹਤਾਂ ਲਈ ਡੇਰਾ ਬਿਆਸ ਨੇ ਵਧਾਇਆ ਹੱਥ
RELATED ARTICLES