ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ ਅੱਜ 77ਵੇਂ ਦਿਨ ਦਾਖਲ ਹੋ ਗਿਆ ਹੈ। ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਡਲੇਵਾਲ ਦੀਆਂ ਬਹੁਤੀਆਂ ਨਸਾਂ ਬਲਾਕ ਹੋ ਗਈਆਂ ਹਨ ਜਿਸ ਦੇ ਕਰਕੇ ਪਿਛਲੇ ਸੱਤ ਦਿਨਾਂ ਤੋਂ ਡੱਲੇਵਾਲ ਮੈਡੀਕਲ ਸਹਾਇਤਾ ਤੋਂ ਬਿਨਾਂ ਹੀ ਆਪਣਾ ਮਰਨ ਵਰਤ ਕਰ ਰਹੇ ਹਨ। 12 ਫਰਵਰੀ ਨੂੰ ਡੱਲੇਵਾਲ ਸੰਗਤ ਨੂੰ ਸੰਬੋਧਨ ਕਰਕੇ ਦੱਸਣਗੇ ਕਿ ਉਹ 14 ਫਰਵਰੀ ਵਾਲੀ ਮੀਟਿੰਗ ਵਿੱਚ ਪਹੁੰਚਣਗੇ ਜਾਂ ਨਹੀਂ।
ਬ੍ਰੇਕਿੰਗ : ਡੱਲੇਵਾਲ ਦਾ ਮਰਨ ਵਰਤ 77ਵੇਂ ਦਿਨ ਜਾਰੀ, ਪਿਛਲੇ 7 ਦਿਨ ਤੋਂ ਮੈਡੀਕਲ ਸਹਾਇਤਾ ਬੰਦ
RELATED ARTICLES