ਪੰਜਾਬ ‘ਚ ਸ਼ਹਿਰੀ ਵਿਕਾਸ ਅਥਾਰਿਟੀਆਂ ਦੇ ਪ੍ਰਧਾਨ ਅਹੁਦੇ ‘ਤੇ ਮੁੱਖ ਸਚਿਵ ਦੀ ਨਿਯੁਕਤੀ ‘ਤੇ ਵਿਵਾਦ ਗਹਿਰਾ ਗਿਆ ਹੈ। ਵਿਰੋਧੀ ਧਿਰ ਨੇ ਇਸ ਨੂੰ ਲੋਕਤੰਤਰ ਦੇ ਖਿਲਾਫ ਦੱਸਦਿਆਂ ਕੇਜਰੀਵਾਲ ਨੂੰ ਅਸਲ ਮੁੱਖ ਮੰਤਰੀ ਦਸਿਆ ਹੈ। AAP ਨੇ ਇਸ ਫੈਸਲੇ ਨੂੰ ਵਿਕਾਸ ਤੇ ਪ੍ਰਸ਼ਾਸਨਿਕ ਕੰਮ ਤੇਜ਼ ਕਰਨ ਲਈ ਲਿਆ ਗਿਆ ਕਦਮ ਕਿਹਾ ਹੈ। ਪੰਜਾਬ ਸਰਕਾਰ ਅਤੇ ਵਿਰੋਧੀ ਦਲ ਆਹਮੋ ਸਾਹਮਣੇ ਆ ਗਏ ਹਨ।
ਬ੍ਰੇਕਿੰਗ : ਸ਼ਹਿਰੀ ਵਿਕਾਸ ਅਥਾਰਿਟੀਆਂ ਦੇ ਪ੍ਰਧਾਨ ਅਹੁਦੇ ‘ਤੇ ਮੁੱਖ ਸਚਿਵ ਦੀ ਨਿਯੁਕਤੀ ‘ਤੇ ਵਿਵਾਦ ਗਹਿਰਾਇਆ
RELATED ARTICLES