ਚੰਡੀਗੜ੍ਹ ਦੇ ਸੈਕਟਰ 25 ਸਥਿਤ ਰੈਲੀ ਗਰਾਊਂਡ ‘ਚ ਐਤਵਾਰ ਨੂੰ ਭਾਰਤ ਦੇ ਸਭ ਤੋਂ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਦਾ ਸ਼ੋਅ ਹੈ। ਸ਼ੋਅ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਹੋ ਚੁੱਕਾ ਹੈ ਅਤੇ ਪੰਜਾਬ ਭਾਜਪਾ ਨੇਤਾ ਸੁਭਾਸ਼ ਸ਼ਰਮਾ ਨੇ ਰਾਜਪਾਲ ਤੋਂ ਸ਼ੋਅ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ ਹਨ। ਪੁਲੀਸ ਸੀਸੀਟੀਵੀ ਰਾਹੀਂ ਸ਼ੋਅ ’ਤੇ ਨਜ਼ਰ ਰੱਖੇਗੀ।
ਬ੍ਰੇਕਿੰਗ : ਯੋ ਯੋ ਹਨੀ ਸਿੰਘ ਦੇ ਸ਼ੋ ਨੂੰ ਲੈਕੇ ਖੜ੍ਹਾ ਹੋਇਆ ਵਿਵਾਦ
RELATED ARTICLES