ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਗੈਂਗਸਟਰਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਗੈਂਗਸਟਰ ਗੋਪੀ ਲਹੌਰੀਆ ਨੇ ਰਾਜਾ ਵੜਿੰਗ ਨੂੰ ਧਮਕੀ ਦਿੰਦੇ ਹੋਏਕਿਹਾ ਹੈ ਕਿ ਇੱਕ ਵਾਰੀ ਸੁਰੱਖਿਆ ਨੂੰ ਹਟਾ ਕੇ ਦੇਖ ਤੈਨੂੰ ਪਤਾ ਲੱਗ ਜਾਏਗਾ। ਕੀ ਹੁੰਦਾ ਹੈ । ਜਦੋਂ ਤੋਂ ਰਾਜਾ ਵੜਿੰਗ ਨੇ ਗੈਂਗਸਟਰਾਂ ਬਾਰੇ ਬਿਆਨ ਦਿੱਤਾ ਹੈ ਉਦੋਂ ਤੋਂ ਹੀ ਰਾਜਾ ਵੜਿੰਗ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ । ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਗੋਪੀ ਲਾਹੌਰੀਆ ਨੇ ਧਮਕੀ ਦਿੱਤੀ ਹੈ।
ਬ੍ਰੇਕਿੰਗ : ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਗੈਂਗਸਟਰ ਵਲੋ ਧਮਕੀ
RELATED ARTICLES


