ਕਾਂਗਰਸ ਨੇਤਾ ਅਨਿਲ ਜੋਸ਼ੀ ਨੇ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੂੰ ਬੇਬੁਨਿਆਦ ਅਤੇ ਰਾਜਨੀਤਿਕ ਦੁਸ਼ਮਣੀ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਆਨਾਂ ਵਿੱਚ ਕੋਈ ਤੱਤ ਨਹੀਂ ਹੈ। ਜੋਸ਼ੀ ਨੇ ਐਲਾਨ ਕੀਤਾ ਕਿ ਉਹ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ ਅਤੇ ਕਾਨੂੰਨੀ ਨੋਟਿਸ ਭੇਜ ਕੇ ਮਾਮਲੇ ਨੂੰ ਅਦਾਲਤ ਵਿੱਚ ਲੈ ਜਾਣਗੇ।
ਬ੍ਰੇਕਿੰਗ : ਕਾਂਗਰਸ ਦਾ ਕਾਟੋ ਕਲੇਸ਼: ਅਨਿਲ ਜੋਸ਼ੀ ਨੇ ਮੈਡਮ ਸਿੱਧੂ ਨੂੰ ਕਰਤਾ ਚੈਲੰਜ
RELATED ARTICLES


