ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਰਕਰਾਂ ਵਿਚ ਜੋਸ਼ ਹੈ ਪਰ ਕਾਂਗਰਸ ਦੇ ਜਰਨੈਲ ਉਨ੍ਹਾਂ ਲਈ ਲੜਨਾ ਭੁੱਲ ਗਏ ਹਨ। ਵਰਕਰ ਸਹਿਯੋਗ ਦੀ ਕਮੀ ਕਾਰਨ ਦੂਰ ਹੋ ਰਹੇ ਹਨ। ਆਸ਼ੂ ਨੇ ਕਿਹਾ ਕਿ ਜੇ ਲੀਡਰ ਵਰਕਰਾਂ ਦੇ ਨਾਲ ਖੜ੍ਹੇ ਹੋਣ ਤਾਂ ਉਹ ਪਾਰਟੀ ਲਈ ਹਰ ਹੱਦ ਤੱਕ ਜਾਣਗੇ।
ਬ੍ਰੇਕਿੰਗ : ਕਾਂਗਰਸ ਦੇ ਜਰਨੈਲ ਲੜ੍ਹਨਾ ਭੁੱਲ ਗਏ ਹਨ : ਭਾਰਤ ਭੂਸ਼ਣ ਆਸ਼ੂ
RELATED ARTICLES


