ਭਾਜਪਾ ਵੱਲੋਂ ਅੱਜ ਅਨਾਜ ਮੰਡੀ ਰਾਜਪੁਰਾ ਤੋਂ ਕਿਸਾਨ ਮਜ਼ਦੂਰ ਫਤਿਹ ਰੈਲੀ ਕੱਢੀ ਜਾ ਰਹੀ ਹੈ। ਇਸ ਰੈਲੀ ਤੇ ਪੰਜਾਬ ਕਾਂਗਰਸ ਵੱਲੋਂ ਵਿਅੰਗ ਕਸਦੇ ਹੋਏ ਕਿਹਾ ਗਿਆ ਹੈ ਕਿ ਭਾਜਪਾ ਦੀ ਰੈਲੀ ਸਿਰਫ ਨਾਟਕ ਹੈ । ਭਾਜਪਾ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪੋਲਸੀ ਦੇ ਵਾਪਸ ਲਏ ਜਾਣ ਤੋਂ ਬਾਅਦ ਐਲਾਨ ਕੀਤਾ ਹੈ। ਉੱਥੇ ਹੀ ਕਾਂਗਰਸ ਨੇ ਇਸ ਰੈਲੀ ਨੂੰ ਭਾਜਪਾ ਦਾ ਨਾਟਕ ਕਰਾਰ ਦਿੱਤਾ ਹੈ ।
ਬ੍ਰੇਕਿੰਗ: ਭਾਜਪਾ ਦੀ ਫ਼ਤਿਹ ਰੈਲੀ ਨੂੰ ਕਾਂਗਰਸ ਨੇ ਦੱਸਿਆ ਨਾਟਕ
RELATED ARTICLES