ਪੰਜਾਬ ਦੇ ਕਾਮੇਡੀ ਕਿੰਗ ਜਸਵਿੰਦਰ ਭੱਲਾ ਦੀਆਂ ਅਸਥੀਆਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਸਥਿਤ ਕਟਾਣਾ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਦੀ ਪਤਨੀ ਪਰਮਦੀਪ ਭੱਲਾ, ਪੁੱਤਰ ਪੁਖਰਾਜ ਸਿੰਘ ਅਤੇ ਹੋਰ ਕਰੀਬੀ ਦੋਸਤ ਮੌਜੂਦ ਸਨ। ਪੂਰਾ ਪਰਿਵਾਰ ਬਹੁਤ ਭਾਵੁਕ ਸੀ।
ਬ੍ਰੇਕਿੰਗ : ਕਮੇਡੀ ਕਿੰਗ ਜਸਵਿੰਦਰ ਭੱਲਾ ਦੀਆਂ ਅਸਥੀਆਂ ਕੀਤੀਆਂ ਗਈਆਂ ਜਲ ਪ੍ਰਵਾਹ
RELATED ARTICLES