ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੇ ਸੁਧਾਰ ਲਈ 11 ਨਵੀਆਂ ਆਈ.ਟੀ.ਆਈ. (ITI) ਯੂਨਿਟਾਂ ਸਥਾਪਿਤ ਕੀਤੀਆਂ ਜਾਣਗੀਆਂ।
‘Empowering Lives Behind Bars’ ਪ੍ਰੋਜੈਕਟ ਤਹਿਤ ਕੈਦੀਆਂ ਨੂੰ NCVT ਅਤੇ NSQF ਸਰਟੀਫਾਈਡ ਹੁਨਰ ਸਿਖਲਾਈ ਮਿਲੇਗੀ, ਤਾਂ ਜੋ ਰਿਹਾਈ ਮਗਰੋਂ ਉਹ ਆਤਮ-ਨਿਰਭਰ ਹੋ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ। ਇਸ ਮਿਸ਼ਨ ਦਾ ਉਦਘਾਟਨ ਚੀਫ਼ ਜਸਟਿਸ ਸੂਰਿਆਕਾਂਤ ਕੇਂਦਰੀ ਜੇਲ੍ਹ, ਪਟਿਆਲਾ ਤੋਂ ਕਰਨਗੇ।
ਬ੍ਰੇਕਿੰਗ : ਪੰਜਾਬ ਦੀਆਂ ਜੇਲ੍ਹਾਂ ਵਿੱਚ 11 ਨਵੀਆਂ ਆਈ.ਟੀ.ਆਈ. ਯੂਨਿਟਾਂ ਸਥਾਪਿਤ ਕੀਤੀਆਂ ਜਾਣਗੀਆਂ
RELATED ARTICLES


