ਬ੍ਰੇਕਿੰਗ : ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ CA ਨੂੰ ਅਸੀਂ ਫੜਿਆ ਹੈ ਉਸ ਤੋਂ ਹਿਸਾਬ ਲਵਾਂਗੇ। ਉਨ੍ਹਾਂ ਸਵਾਲ ਕੀਤਾ ਕਿ ਰੱਬ ਦਾ ਪੈਸਾ ਖਾ ਕੇ ਤੁਸੀਂ ਕਿੱਥੇ ਜਾਓਗੇ? ਮਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਵੱਡੇ-ਵੱਡੇ ਦੁਨੀਆ ਜਿੱਤਣ ਵਾਲੇ ਵੀ ਇਸ ਦੁਨੀਆ ਤੋਂ ਅੰਤ ਵਿੱਚ ਖਾਲੀ ਹੱਥ ਗਏ ਹਨ। ਇਸ ਲਈ ਜਨਤਾ ਦੇ ਪੈਸੇ ਦੀ ਲੁੱਟ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬ੍ਰੇਕਿੰਗ : CM ਮਾਨ ਦਾ ਭ੍ਰਿਸ਼ਟਾਚਾਰੀਆਂ ‘ਤੇ ਤਿੱਖਾ ਹਮਲਾ ਕਿਹਾ, ਲਵਾਂਗੇ ਪੂਰਾ ਹਿਸਾਬ
RELATED ARTICLES


