ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਸੁਲਤਾਨ-ਉਲ-ਕੌਮ ਨਾਲ ਸਤਿਕਾਰੇ ਜਾਂਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਪ ਜੀ ਦਾ ਘੱਲੂਘਾਰਿਆਂ ਵਿੱਚ ਜੂਝਣ ਤੋਂ ਲੈ ਕੇ ਦਿੱਲੀ ਤਖ਼ਤ ‘ਤੇ ਬੈਠਣ ਤੱਕ ਦਾ ਸਫ਼ਰ ਦਲੇਰੀ ਅਤੇ ਪ੍ਰੇਰਨਾ ਭਰਿਆ ਹੈ।
ਬ੍ਰੇਕਿੰਗ : ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਵਸ ਤੇ ਸੀਐਮ ਮਾਨ ਨੇ ਕੀਤੀ ਖ਼ਾਸ ਪੋਸਟ ਸਾਂਝੀ
RELATED ARTICLES