More
    HomePunjabi NewsLiberal Breakingਬ੍ਰੇਕਿੰਗ : ਸੀਐਮ ਮਾਨ ਨੇ ਦੱਖਣੀ ਕੋਰੀਆ 'ਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ...

    ਬ੍ਰੇਕਿੰਗ : ਸੀਐਮ ਮਾਨ ਨੇ ਦੱਖਣੀ ਕੋਰੀਆ ‘ਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਲਈ ਸੱਦਾ ਦਿੱਤਾ

    ਦੱਖਣੀ ਕੋਰੀਆ ਦੇ ਸਿਓਲ ਵਿਖੇ ਅੱਜ ਹਾਈ-ਇੰਪੈਕਟ ਇਨਵੈਸਟਮੈਂਟ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੋਰੀਆਈ ਕੰਪਨੀਆਂ, ਵਿੱਤੀ ਸਲਾਹਕਾਰਾਂ ਤੇ ਭਾਰਤੀ-ਪੰਜਾਬੀ ਪਰਵਾਸੀਆਂ ਨੇ ਹਿੱਸਾ ਲਿਆ। ਇਸ ਦੌਰਾਨ ਪੰਜਾਬ ਨੂੰ ਭਰੋਸੇਯੋਗ ਨਿਵੇਸ਼ ਮੰਜ਼ਿਲ ਵਜੋਂ ਪੇਸ਼ ਕੀਤਾ ਗਿਆ ਤੇ ਉਦਯੋਗ-ਹਿਤੈਸ਼ੀ ਨੀਤੀਆਂ ਦੀ ਜਾਣਕਾਰੀ ਦਿੱਤੀ ਗਈ। ਸਭ ਨੂੰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਲਈ ਸੱਦਾ ਦਿੱਤਾ ਗਿਆ।

    RELATED ARTICLES

    Most Popular

    Recent Comments