ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪਹੁੰਚੇ। ਦੋਵਾਂ ਨੇ ਟੈਗੋਰ ਥੀਏਟਰ ਵਿਖੇ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਦੁਨੀਆ ਦਾ ਪਹਿਲਾ ਉੱਦਮਤਾ ਕੋਰਸ ਲਾਂਚ ਕੀਤਾ। ਇਹ ਕੋਰਸ ਕਾਲਜ ਦੇ ਵਿਦਿਆਰਥੀਆਂ ਨੂੰ ਨਵੇਂ ਸਟਾਰਟਅੱਪ ਲਾਂਚ ਕਰਨ ਲਈ ਸਿਖਲਾਈ ਦੇਵੇਗਾ।
ਬ੍ਰੇਕਿੰਗ : ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਪਹੁੰਚੇ ਚੰਡੀਗੜ੍ਹ
RELATED ARTICLES