ਚੀਨ ਨੇ ਅਮਰੀਕਾ ਵੱਲੋਂ ਭਾਰਤ ‘ਤੇ ਟੈਰਿਫ ਲਗਾਉਣ ਦੀ ਨਿੰਦਾ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਵੀਰਵਾਰ ਨੂੰ ਇਸਨੂੰ “ਟੈਰਿਫ ਦੀ ਦੁਰਵਰਤੋਂ” ਕਿਹਾ। ਗੁਓ ਨੇ ਕਿਹਾ – ‘ਚੀਨ ਟੈਰਿਫ ਦੀ ਦੁਰਵਰਤੋਂ ਦੇ ਸਪੱਸ਼ਟ ਤੌਰ ‘ਤੇ ਵਿਰੁੱਧ ਹੈ।’ ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨੂੰ ਤਕਨੀਕੀ ਅਤੇ ਵਪਾਰਕ ਮੁੱਦਿਆਂ ਦਾ ਰਾਜਨੀਤੀਕਰਨ ਕਰਨਾ ਬੰਦ ਕਰਨਾ ਚਾਹੀਦਾ ਹੈ।
ਬ੍ਰੇਕਿੰਗ : ਚੀਨ ਨੇ ਅਮਰੀਕਾ ਵੱਲੋਂ ਭਾਰਤ ‘ਤੇ ਟੈਰਿਫ ਲਗਾਉਣ ਦੀ ਨਿੰਦਾ ਕੀਤੀ
RELATED ARTICLES