ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਹੋਰ ਜਿਆਦਾ ਵਿਗੜ ਗਈ ਹੈ । ਜਾਣਕਾਰੀ ਦੇ ਮੁਤਾਬਿਕ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਸੀਐਮ ਹਾਊਸ ਦੇ ਵਿੱਚ ਹੀ ਹਨ। ਇਸ ਦੇ ਚਲਦੇ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਨੂੰ ਫਿਲਹਾਲ ਦੇ ਲਈ ਟਾਲ ਦਿੱਤਾ ਗਿਆ ਹੈ । ਮੀਟਿੰਗ ਦੀ ਅਗਲੀ ਤਰੀਕ ਦਾ ਹਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਬ੍ਰੇਕਿੰਗ : ਮੁੱਖ ਮੰਤਰੀ ਮਾਨ ਦੀ ਸਿਹਤ ਹੋਰ ਵਿਗੜੀ, ਕੈਬਨਿਟ ਮੀਟਿੰਗ ਰੱਦ
RELATED ARTICLES