ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਨਵੈਸਟ ਪੰਜਾਬ ਪ੍ਰੋਗਰਾਮ ਦੇ ਦੂਜੇ ਦਿਨ ਬੇਂਗਲੂਰੂ ਵਿਖੇ India Electronics and Semiconductor Association ਦੇ ਪ੍ਰਧਾਨ ਅਸ਼ੋਕ ਚੰਦਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਵਿੱਚ ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਖੇਤਰ ਵਿੱਚ ਨਿਵੇਸ਼ ਸਮਭਾਵਨਾਵਾਂ ਤੇ ਵਿਚਾਰ-ਚਰਚਾ ਹੋਈ, ਜਿਸ ਨਾਲ ਰਾਜ ’ਚ ਉਦਯੋਗੀਕ ਵਿਕਾਸ ਨੂੰ ਬਲ ਮਿਲੇਗਾ।
ਬ੍ਰੇਕਿੰਗ : ਮੁੱਖ ਮੰਤਰੀ ਮਾਨ ਵਲੋਂ ਪੰਜਾਬ ਦੇ ਉਦਯੋਗਿਕ ਵਿਕਾਸ ਲਈ ਇੱਕ ਹੋਰ ਕਦਮ
RELATED ARTICLES