ਅੱਜ ਗੁਡ ਫਰਾਈਡੇ ਹੈ ਇਸ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਭੂ ਯਸੂ ਮਸੀਹ ਨੂੰ ਪ੍ਰਣਾਮ ਕਰਦੇ ਹੋਏ ਇੱਕ ਖਾਸ ਪੋਸਟ ਸੋਸ਼ਲ ਮੀਡੀਆ ਅਕਾਊਂਟ ਦੇ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਗੁੱਡ ਫਰਾਈਡੇ ਦੇ ਮੌਕੇ ‘ਤੇ ਪ੍ਰਭੂ ਈਸਾ ਮਸੀਹ ਜੀ ਦੇ ਬਲਿਦਾਨ, ਤਿਆਗ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੀ ਸੇਵਾ ਨੂੰ ਪ੍ਰਣਾਮ ਕਰਦੇ ਹਾਂ।
ਬ੍ਰੇਕਿੰਗ: ਗੁਡ ਫਰਾਈਡੇ ਮੌਕੇ ਮੁੱਖ ਮੰਤਰੀ ਮਾਨ ਨੇ ਸਾਂਝੀ ਕੀਤੀ ਖਾਸ ਪੋਸਟ
RELATED ARTICLES