ਮੋਹਾਲੀ ਵਿੱਚ ਜਲਦੀ ਹੀ ਦੱਖਣੀ ਕੋਰੀਆ ਦੀ ‘ਸਿਲਿਕਾਨ ਵੈਲੀ ਆਫ ਕੋਰੀਆ’ ਪੈਂਗਯੋ ਟੈਕਨੋਵੈਲੀ ਵਰਗਾ ਪ੍ਰੋਜੈਕਟ ਲਾਗੂ ਹੋਵੇਗਾ। ਮੁਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਟੀਮ ਨੇ ਕੋਰੀਆ ਦੌਰਾ ਕਰਕੇ ਉਥੇ ਦੇ ਸਿਸਟਮ ਨੂੰ ਸਮਝਿਆ। ਮਾਨ ਨੇ 2 ਮਿੰਟ 39 ਸੈਕਿੰਡ ਦਾ ਵੀਡੀਓ ਜਾਰੀ ਕਰਕੇ ਕਿਹਾ ਕਿ ਇਸ ਕੋਸ਼ਿਸ਼ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਮਿਲਣਗੇ।
ਬ੍ਰੇਕਿੰਗ : ਮੁੱਖ ਮੰਤਰੀ ਮਾਨ ‘ਸਿਲਿਕਾਨ ਵੈਲੀ ਆਫ ਕੋਰੀਆ’ ਪੈਂਗਯੋ ਟੈਕਨੋਵੈਲੀ ਪਹੁੰਚੇ ਕੀਤਾ ਵੱਡਾ ਐਲਾਨ
RELATED ARTICLES


