ਮੁੱਖ ਮੰਤਰੀ ਮਾਨ ਨੇ ਲੁਧਿਆਣਾ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਿਸ ਵਿੱਚ ਸਪੋਰਟਸ ਪਾਰਕ, ਅੰਬੇਡਕਰ ਭਵਨ ਅਤੇ ਚਾਂਦ ਸਿਨੇਮਾ ਓਵਰਬ੍ਰਿਜ ਸ਼ਾਮਲ ਹਨ। ਮੁੱਖ ਮੰਤਰੀ ਮਾਨ ਦਾ ਡਾ. ਅੰਬੇਡਕਰ ਭਵਨ ਪਹੁੰਚਣ ‘ਤੇ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਸੀਐਮ ਮਾਨ ਦਾ ਦੌਰਾ ਤਿੰਨ ਵਾਰ ਰੱਦ ਕੀਤਾ ਜਾ ਚੁੱਕਾ ਹੈ। ਮੁੱਖ ਸਮਾਗਮ ਅੱਜ (14 ਮਈ) ਸਵੇਰੇ 11.30 ਵਜੇ ਉੱਤਰੀ ਹਲਕੇ ਦੇ ਬੁੱਢਾ ਦਰਿਆ ਨੇੜੇ ਹੋਇਆ। ਮੁੱਖ ਮੰਤਰੀ ਨੇ ਇੱਥੇ ਬਣੇ ਚਾਂਦ ਸਿਨੇਮਾ ਓਵਰਬ੍ਰਿਜ ਦਾ ਉਦਘਾਟਨ ਕੀਤਾ।
ਬ੍ਰੇਕਿੰਗ: ਮੁੱਖ ਮੰਤਰੀ ਮਾਨ ਨੇ ਲੁਧਿਆਣਾ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
RELATED ARTICLES