ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਝ ਕਿਸਾਨ ਆਗੂਆਂ ਨੇ ਛੋਟੇ ਕਿਸਾਨਾਂ ਤੋਂ ਪੈਸਾ ਇਕੱਠਾ ਕਰਕੇ ਵੱਡੀਆਂ ਜਾਇਦਾਦਾਂ ਖੜੀਆਂ ਕਰ ਲਈਆਂ ਹਨ। ਇਹ ਬਿਆਨ ਆਉਣ ‘ਤੇ ਸ਼ੁੱਕਰਵਾਰ ਨੂੰ ਕਿਸਾਨ ਨੇਤਾ ਗੁੱਸੇ ‘ਚ ਆ ਗਏ। ਇਸ ‘ਤੇ ਮਾਨ ਨੇ ਉਨ੍ਹਾਂ ਨੂੰ ਲਾਈਵ ਬਹਿਸ ਦੀ ਚੁਣੌਤੀ ਦੇ ਦਿੱਤੀ। ਫ਼ਿਲਹਾਲ ਕਿਸਾਨਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਬ੍ਰੇਕਿੰਗ : ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਦਿੱਤੀ ਲਾਈਵ ਬਹਿਸ ਦੀ ਚੁਣੌਤੀ
RELATED ARTICLES