ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਈਦ ਉੱਲ ਫਿਤਰ ਦੇ ਪਵਿੱਤਰ ਤਿਉਹਾਰ ਮੌਕੇ ਮਲੇਰਕੋਟਲਾ ਦੇ ਈਦਗਾਹ ਵਿੱਚ ਹਾਜ਼ਰੀ ਲਗਵਾਈ। ਉਹਨਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀਆਂ ਇਦਾਂ ਦਿਵਾਲੀਆਂ ਤੇ ਸਭ ਤਿਉਹਾਰ ਸਾਂਝੇ ਹਨ। ਅੱਲਾ ਸਭ ਨੂੰ ਅਪਾਰ ਬਖਸ਼ਿਸ਼ਾਂ ਬਣਾਈ ਰੱਖੇ । ਸਭ ਨੂੰ ਈਦ ਮੁਬਾਰਕ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੈਬਨਟ ਮੰਤਰੀ ਮੀਤ ਹੇਅਰ ਵੀ ਸਨ।
ਬ੍ਰੇਕਿੰਗ: ਮੁੱਖ ਮੰਤਰੀ ਮਾਨ ਨੇ ਮਲੇਰਕੋਟਲਾ ਦੇ ਈਦਗਾਹ ਵਿੱਚ ਹਾਜ਼ਰੀ ਲਗਵਾਈ
RELATED ARTICLES