ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਸਾਂਝੀ ਕਰਦੇ ਹੋਏ ਆਪਣੀ ਧੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ ਆਪਣੀ ਪੋਸਟ ਦੇ ਵਿੱਚ ਸੀਐਮ ਮਾਨ ਨੇ ਲਿਖਿਆ ਹੈ ਕਿ “ਜਨਮ ਦਿਨ ਮੁਬਾਰਕ ਸਾਨੂੰ ਸੋਹਣੇ ਰੱਬ ਦੀ ਦਿੱਤੀ ਹੋਈ “ਨਿਆਮਤ “ ਨੂੰ । ਮੁੱਖ ਮੰਤਰੀ ਮਾਨ ਨੇ ‘ਨਿਆਮਤ’ ਦੇ ਜਨਮ ਦਿਨ ਮੌਕੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਨੇ ਧੀ ਨਿਆਮਤ ਦੇ ਜਨਮ ਦਿਨ ਤੇ ਸਾਂਝੀ ਕੀਤੀ ਖ਼ਾਸ ਪੋਸਟ
RELATED ARTICLES