ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਪਾਨ ਦੇ ਦੌਰੇ ਤੇ ਹਨ । CM ਮਾਨ ਦਾ ਜਾਪਾਨ ਪਹੁੰਚਣ ‘ਤੇ ਰਾਜਦੂਤ Nagma M Mallick ਨੇ ਕੀਤਾ ਸਵਾਗਤ। ਮੁੱਖ ਮੰਤਰੀ ਭਗਵੰਤ ਮਾਨ ਨੇ ਟੋਕੀਓ ਦੇ ਮਹਾਤਮਾ ਗਾਂਧੀ ਪਾਰਕ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੁੱਖ ਮੰਤਰੀ ਮਾਨ ਉਦੋਗਪਤੀਆਂ ਨਾਲ ਮੁਲਾਕਾਤ ਕਰਨਗੇ ਅਤੇ ਪੰਜਾਬ ਵਿੱਚ ਨਿਵੇਸ਼ ਨੂੰ ਉਤਸਾਹਿਤ ਕਰਨਗੇ ।
ਬ੍ਰੇਕਿੰਗ : ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਜਪਾਨ ਹੋਇਆ ਨਿੱਘਾ ਸਵਾਗਤ
RELATED ARTICLES


